ਨਾਮ ਦੀ ਬਲਦੀ

ਨਾਮ ਬਦਲੀ ਕਰਨ ਦੀ ਅਪੀਲ

I Hitherto known as Gurbhej Singh S/o Mohinder Singh R/o Hubert-Prott - str 145 (50226) Frechen Germany,
 India Addresse Village Madh P.O. Rayya 143112 Distt. Amritsar (Punjab), India have change My Name and Shall Hereafter by know as Gurbhej Singh Randhawa. As Surname Randhawa and given Name Gurbhej Singh, Pleases Thanks All.

ਨਾਮ ਬਦਲੀ ਕਰਨ ਦੀ ਅਪੀਲ

ਬਰੁਸਲ ਬੈਲਜੀਅਮ (22 ਫਰਵਰੀ ਹਰਚਰਨ ਸਿੰਘ ਢਿਲੋਂ ) ਜਸਪਾਲ ਕੌਰ ਵਲੋ ਨਾਮ ਬਦਲੀ ਕਰਨ ਦੀ ਅਪੀਲ ਕਿ ਅੱਜ ਤੋ ਮੈਨੂੰ ਇਸ ਹੇਠ ਲਿਖੇ ਨਾਮ ਨਾਲ ਜਾਣਿਆ ਜਾਵੇ, ਮੈ ਜਸਪਾਲ ਕੌਰ ਜਨਮ ਤਰੀਕ 16/08/1981 ਪ੍ਰਜੀਅਮ ਕਲਾ ਜਲੰਧਰ ਪਤਨੀ ਕਰਮਜੀਤ ਸਿੰਘ ਰੰਧਾਵਾ ਪਿੰਡ ਬਘੇਲਾ ਡਾਕ ਖਾਨਾ ਉਮਰਵਾਲ ਬਿੱਲਾ, ਤਹਸੀਲ ਨਕੋਦਰ ਜਿਲਾ ਜਲੰਧਰ ਪੰਜਾਬ ਤੋ ਹਾ ਹੁਣ ਪੱਕੀ ਰਿਹਾਇਸ਼ ਬੈਲਜੀਅਮ ਦੇ ਸ਼ਹਿਰ ਰਿਜਕਵਰਸਲ ਵਿਚ ਹੈ ਮੈ ਆਪਣਾ ਨਾਮ ਬਦਲ ਕੇ ਜਸਪਾਲ ਕੌਰ ਤੋ ਜਸਪਾਲ ਕੌਰ ਰੰਧਾਵਾ ਰੱਖ ਲਿਆ ਹੈ ਸੋ ਮੇਰਾ Surname Randhawa and Given Name Jaspal kaur , passport no. P4912003
and adress, jaspal kaur, Dijkbeemd 15, 2310 Rijkevorsel, belgium
   I jaspal kaur date of birth 16/08/1981 and place of birth Parjian kalan jalandgar punjab india, W/O Karamjit singh Randhawa R/o vill Beghela. Po, Umarwal Billa Teh Nakodar Jalandhar have changed my name jaspal kaur to jaspal kaur Randhawa,
As Surname,  Randhawa , And given name , jaspal kaur , please thanks  all,

ਨਾਮ ਦੀ ਬਦਲੀ

I Hitherto Known As Sarabjit Singh Sandha S/o Sucha Singh R/o Dolziger weg 3 04205 Leipzig Germany, India Address- VP.O. Nassirewala, Distt. Moga, 142058 (Punjab), Indian, have changes my name and shall hereafter be known as Sarabjit Singh.

Sarabjit singh Sandha
Dolziger weg 3
04205 Leipzig

ਜਰਮਨੀ ਨਿਵਾਸੀ ਹਰਪ੍ਰੀਤ ਸਿੰਘ ਨੇ ਆਪਣਾ ਨਾਮ ਚੇਜ ਕਰ ਲਿਆ ਹੈ

ਹਰਪ੍ਰੀਤ ਸਿੰਘ ਲੰਮੇ ਸਮੇ ਤੋ ਲੀਗਲ ਤੌਰ ਤੇ ਜਰਮਨ ਵਿਚ ਰਹਿ ਰਿਹਾ ਹੈ , ਜਰਮਨ ਆਈ ਡੀ ਤੇ ਨਾਮ ਵੱਖਰਾ ਅਤੇ ਸੁਰਨੇਮ ਵੱਖਰਾ ਲਿਖਦੇ ਹਨ, ਪਰ ਭਾਰਤੀ ਪਾਸਪੋਰਟ ਤੇ ਸੁਰਨੇਮ ਵਾਲੀ ਜਗਾਹ ਖਾਲੀ ਰੱਖ ਕੇ ਗਿਵਨ ਨੇਮ ਵਾਲੀ ਜਗਾਹ ਪੂਰਾ ਨਾਮ ਇੱਕ ਹੀ ਲਾਇਨ ਵਿਚ ਲਿਖਿਆ ਹੈ  ਅਤੇ  ਭਾਰਤੀ ਪਾਸਪੋਰਟ ਤੇ ਨਾਮ ਜਰਮਨ ਆਈ ਡੀ ਮੁਤਾਬਕ ਠੀਕ ਕਰਵਾਉਣ ਲਈ ਪਬਲਿਕ ਨੋਟਿਸ ਜਰੂਰੀ ਹੈ , ਜਰਮਨ ਵਿਚ ਜਿਆਦਾ ਪੜੀ ਜਾਣ ਵਾਲੀ ਪੰਜਾਬੀ ਅਖਬਾਰ ਵਿਚ ਹਰਪ੍ਰੀਤ ਸਿੰਘ ਵਲੋ ਪਬਲਿਕ ਨੋਟਿਸ ਦੇ ਕੇ ਆਪਣਾ ਸੁਰਨੇਮ ਸਿੰਘ ਅਤੇ ਗੇਵਿਨ ਨੇਮ ਹਰਪ੍ਰੀਤ ਰੱਖ ਲਿਆ ਹੈ ਸੋ ਸਾਰੇ ਇਸ ਪਬਲਿਕ ਨੋਟਿਸ ਨੂੰ ਜਰੂਰੀ ਨੋਟ ਕਰਨ,

For Correct Detail in German

Vorname : Harpreet
Nachname : Singh
Geboren : 06.03.1996
Geburtsort : Köln
Adresse : 50668 Köln Turiner str .15

ਬੈਲਜੀਅਮ ਨਿਵਾਸੀ ਦਲਬੀਰ ਸਿੰਘ ਪ੍ਰਵਾਰ ਵਲੋ ਨਾਮ ਬਦਲੀ ਦੀ ਅਪੀਲ

ਬੈਲਜੀਅਮ 28 ਜੁਲਾਈ 2020 (ਸ੍ਰ ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਬਰੁਸਲ ਨਿਵਾਸੀ ਦਲਬੀਰ ਸਿੰਘ ਪਿੱਛੋ ਇੰਡੀਆ ਤੋ ਪਿੰਡ ਫਰੋਜ ਸੰਗੋਵਾਲ ਡਾਕ ਖਾਨਾ ਬੇਗੋਵਾਲ ਤਹਸੀਲ ਭਲੱਥ ਜਿਲਾ ਕਪੂਰਥਲਾ ਪੰਜਾਬ ਨਿਵਾਸੀ ਜਿਹਨਾ ਦਾ ਪ੍ਰਵਾਰ ਪਤਨੀ ਅਤੇ ਬੱਚੇ ਬੈਲਜੀਅਮ ਵਿਚ ਰਹਿੰਦੇ ਹਨ, ਜਿਹਨਾ ਦੇ ਨਾਮ ਬੈਲਜੀਅਮ ਦੀ ਲਿਖਤ ਮੁਤਾਬਕ ਬਦਲੀ ਕਰਨ ਲਈ ਬੇਨਤੀ ਕੀਤੀ ਜਾਦੀ ਹੈ,
ਦਲਬੀਰ ਸਿੰਘ ਦੀ ਪਤਨੀ ਕਿਰਨਦੀਪ ਕੌਰ ਅਤੇ ਬੇਟਾ ਸਹਿਜਦੀਪ ਸਿੰਘ ਅਤੇ ਬੇਟੀ ਅਰਪੰਨਦੀਪ ਕੌਰ ਜਿਹਨਾ ਦਾ ਨਾਮ ਪਾਸਪੋਰਟ ਤੇ ਹੇਠ ਲਿਖੇ ਮੁਤਾਬਕ ਹਨ, ਉਹਨਾ ਦਾ ਨਾਮ ਇਸ ਤਰਾਂ ਹੇਠ ਲਿਖੇ ਮੁਤਾਬਕ ਬਦਲੀ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ,

For change name detail
Surnam Kaur
Given Name  Kirandeep
Date of birth 04/01/1995  Akala  jalandhar  punjab india , Father name  Surinder Singh And Mother Name Balwinder  Kaur,For changr name Detail
Surnam  Singh
Given Name  Sehajdeep
Date of birth  30/08/2015 at jalandhar punjab india Father name Dalbir Singh And Mother name Kirandeep Kaur,
For change name Detail
Surnam Kaur
Given Name  Arpandeep  ,
  date of birth 13/09/2018  Begowal  punjab india , Father name Dalbir singh, mother name Kirandeep Kaur,
ਅਸੀ ਚਾਹੂੰਦੇ ਹਾਂ ਕਿ ਇਸ ਲਿਖਤ ਮੁਤਾਬਕ ਨਾਮ ਬਦਲੀ ਕੀਤੇ ਜਾਣ ਕਿ ਬੈਲਜੀਅਮ ਦੇ ਕਾਨੂੰਨ ਮੁਤਾਬਕ ਲਿਖਤ ਵਿਚ ਅਸਾਨੀ ਨਾਲ ਨਾਮ ਲਿਖਿਆ ਬੋਲਿਆ ਜਾ ਸਕੇ,  ਵਲੋઠ;
 Singh Dalbir   Vill Faroz Sangowal  P O Begowal  Teh Bholath  Kapurthala Punjab india  Tel  Belgium  0032487285161,

ਗੁਰਲਾਲ ਸਿੰਘ ਨੇ ਆਪਣਾ ਨਾਮ ਬਦਲੀ ਕਰ ਲਿਆ ਹੈ

ਲੰਮੇ ਸਮੇਂ ਤੋ ਬੈਲਜੀਅਮ ਬਰੁਸਲ ਸ਼ਹਿਰ ਵਿਚ ਵੱਸਦੇ ਹੋਏ ਗੁਰਲਾਲ ਸਿੰਘ ਜਨਮ ਤਰੀਕ 12/04/1988 ਪਿਤਾ ਦਰਸ਼ਨ ਸਿੰਘ  ਨਿਵਾਸੀ ਪਿੰਡ  ਵਾਂਹ  ਤਾਰਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਪੰਜਾਬ ਇੰਡੀਆ ਦਾ ਰਹਿਣ ਵਾਲਾ ਹੈ ਜਿਸ ਨੇ ਆਪਣਾ ਨਾਮ ਬਦਲ ਕੇ ' ਸਿੰਘ ਗੁਰਲਾਲ' ਰੱਖ ਲਿਆ ਹੈ , ਸੋ ਆਪ ਸਾਰੇ ਸੰਗੀ ਸਾਥੀ ਰਿਸ਼ਤੇਦਾਰ ਨੋਟ ਕਰ ਲੈਣ ਤੇ ਹੁਣ ਸਿੰਘ ਗੁਰਲਾਲ ਦੇ ਨਾਮ ਨਾਲ ਜਾਣਿਆ ਜਾਵੇ, ਆਪ ਸਭ ਜੀ ਦਾ ਬਹੁਤ ਧੰਨਵਾਦ ਜੀ,

Public notic for change name , I, Gurlal Singh Date Of Birth  12/04/1988   S/O Darshan Singh  village Wan Tara Singh  Tehsil Patti Disst Taran Taran  punjab india  have changed my name from Gurlal singh to  ‘ Singh Gurlal’,  So all people  and  relatives should be known  as ‘Singh Gurlal’ Thanks all,

ਨਾਮ ਦੀ ਬਦਲੀ

ਬੈਲਜੀਅਮ ਨਿਵਾਸੀ ਧਰਮਿੰਦਰ ਸਿੰਘ ਨੇ ਆਪਣਾ ਨਾਮ ਚੇਜ ਕਰ ਲਿਆ ਹੈ
ਸ੍ਰ ਧਰਮਿੰਦਰ ਸਿੰਘ ਲੰਮੇ ਸਮੇ ਤੋ ਲੀਗਲ ਤੌਰ ਤੇ ਬੈਲਜੀਅਮ ਵਿਚ ਰਹਿ ਰਿਹਾ ਹੈ , ਬੈਲਜੀਅਮ ਆਈ ਡੀ ਤੇ ਨਾਮ ਵੱਖਰਾ ਅਤੇ ਸੁਰਨੇਮ ਵੱਖਰਾ ਲਿਖਦੇ ਹਨ, ਪਰ ਭਾਰਤੀ ਪਾਸਪੋਰਟ ਤੇ ਸੁਰਨੇਮ ਵਾਲੀ ਜਗਾਹ ਖਾਲੀ ਰੱਖ ਕੇ ਗਿਵਨ ਨੇਮ ਵਾਲੀ ਜਗਾਹ ਪੂਰਾ ਨਾਮ ਇੱਕ ਹੀ ਲਾਇਨ ਵਿਚ ਲਿਖਿਆ ਹੈ  ਅਤੇ  ਭਾਰਤੀ ਪਾਸਪੋਰਟ ਤੇ ਨਾਮ ਬੈਲਜੀਅਮ ਆਈ ਡੀ ਮੁਤਾਬਕ ਠੀਕ ਕਰਵਾਉਣ ਲਈ ਪਬਲਿਕ ਨੋਟਿਸ ਜਰੂਰੀ ਹੈ , ਬੈਲਜੀਅਮ ਵਿਚ ਜਿਆਦਾ ਪੜੀ ਜਾਣ ਵਾਲੀ ਪੰਜਾਬੀ ਅਖਬਾਰ ਵਿਚ ਧਰਮਿੰਦਰ ਸਿੰਘ ਵਲੋ ਪਬਲਿਕ ਨੋਟਿਸ ਦੇ ਕੇ ਆਪਣਾ ਸੁਰਨੇਮ ਸਿੰਘ ਅਤੇ ਗੇਵਿਨ ਨੇਮ ਧਰਮਿੰਦਰ ਰੱਖ ਲਿਆ ਹੈ ਸੋ ਸਾਰੇ ਇਸ ਪਬਲਿਕ ਨੋਟਿਸ ਨੂੰ ਜਰੂਰੀ ਨੋਟ ਕਰਨ,


For Correct Detail in English
Surname .. SINGH
Given Name .. DHARAMENDER
Date of birth 14/07/1979  , Place of birth  HABRI , KAITHAL (HARYANA)  (INDIA)
Address in belgium ; DHARAMENDER SINGH , Av. Wannecouter 123, 1020 Bruxelles (Belgium)