ਨਾਮ ਦੀ ਬਦਲੀ
ਬੈਲਜੀਅਮ ਨਿਵਾਸੀ ਧਰਮਿੰਦਰ ਸਿੰਘ ਨੇ ਆਪਣਾ ਨਾਮ ਚੇਜ ਕਰ ਲਿਆ ਹੈ
ਸ੍ਰ ਧਰਮਿੰਦਰ ਸਿੰਘ ਲੰਮੇ ਸਮੇ ਤੋ ਲੀਗਲ ਤੌਰ ਤੇ ਬੈਲਜੀਅਮ ਵਿਚ ਰਹਿ ਰਿਹਾ ਹੈ , ਬੈਲਜੀਅਮ ਆਈ ਡੀ ਤੇ ਨਾਮ ਵੱਖਰਾ ਅਤੇ ਸੁਰਨੇਮ ਵੱਖਰਾ ਲਿਖਦੇ ਹਨ, ਪਰ ਭਾਰਤੀ ਪਾਸਪੋਰਟ ਤੇ ਸੁਰਨੇਮ ਵਾਲੀ ਜਗਾਹ ਖਾਲੀ ਰੱਖ ਕੇ ਗਿਵਨ ਨੇਮ ਵਾਲੀ ਜਗਾਹ ਪੂਰਾ ਨਾਮ ਇੱਕ ਹੀ ਲਾਇਨ ਵਿਚ ਲਿਖਿਆ ਹੈ ਅਤੇ ਭਾਰਤੀ ਪਾਸਪੋਰਟ ਤੇ ਨਾਮ ਬੈਲਜੀਅਮ ਆਈ ਡੀ ਮੁਤਾਬਕ ਠੀਕ ਕਰਵਾਉਣ ਲਈ ਪਬਲਿਕ ਨੋਟਿਸ ਜਰੂਰੀ ਹੈ , ਬੈਲਜੀਅਮ ਵਿਚ ਜਿਆਦਾ ਪੜੀ ਜਾਣ ਵਾਲੀ ਪੰਜਾਬੀ ਅਖਬਾਰ ਵਿਚ ਧਰਮਿੰਦਰ ਸਿੰਘ ਵਲੋ ਪਬਲਿਕ ਨੋਟਿਸ ਦੇ ਕੇ ਆਪਣਾ ਸੁਰਨੇਮ ਸਿੰਘ ਅਤੇ ਗੇਵਿਨ ਨੇਮ ਧਰਮਿੰਦਰ ਰੱਖ ਲਿਆ ਹੈ ਸੋ ਸਾਰੇ ਇਸ ਪਬਲਿਕ ਨੋਟਿਸ ਨੂੰ ਜਰੂਰੀ ਨੋਟ ਕਰਨ,
For Correct Detail in English
Surname .. SINGH
Given Name .. DHARAMENDER
Date of birth 14/07/1979 , Place of birth HABRI , KAITHAL (HARYANA) (INDIA)
Address in belgium ; DHARAMENDER SINGH , Av. Wannecouter 123, 1020 Bruxelles (Belgium)