ਰਿਸ਼ਤੇ ਹੀ ਰਿਸ਼ਤੇ

ਕੰਨਿਆਂ ਦੀ ਲੋੜ? -------- ਵਰ ਦੀ ਲੋੜ? -------- ਸਾਡੇ ਨਾਲ ਸੰਪਰਕ ਕਰੋ
mp@mediapunjab.com

ਰਿਸ਼ਤੇ ਹੀ ਰਿਸ਼ਤੇ - ਯੂਰਪ ਭਰ ਵਿਚ ਰਹਿ ਰਹੇ ਪ੍ਰੀਵਾਰਾਂ ਲਈ ਖੁਸ਼ਖਬਰੀ

ਲੜਕੀ ਦੀ ਲੋੜ

ਜਰਮਨ ਜੰਪਲ ਜੱਟ ਸਿੱਖ ਲੜਕਾ ਉਮਰ 25 ਸਾਲ ਕੱਦ 6 ਫੁੱਟ ਪੜੇ ਲਿਖੇ ਲੜਕੇ ਲਈ ਬਰਾਬਰ ਦੀ ਪੜੀ ਲਿਖੀ ਲੜਕੀ ਦੀ ਭਾਲ ਹੈ ।ਲੜਕਾ Spedition Kaufmann ਦਾ ਡਿਪਲੋਮਾ ਕਰਕੇ ਇਕ ਵਧੀਆ ਕੰਪਨੀ ਵਿਚ ਜੌਬ ਕਰ ਰਿਹਾ ਹੈ ।ਪਰਿਵਾਰ ਪਿਛਲੇ ਚਾਲੀ ਸਾਲਾਂ ਤੋਂ ਜਰਮਨ ਵਿੱਚ ਆਪਣਾ ਕਾਰੋਬਾਰ ਕਰ ਰਿਹਾ ਹੈ । ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਫੋਨ ਕਰ ਸਕਦੇ ਹੋ : 049 15216984243

ਲੜਕੀ ਦੀ ਲੋੜ - Looking for an educated Girl

ਅਸੀਂ ਆਪਣੇ ਬੇਟੇ ਸਾਗਰ ਰਾਜਪੂਤ (ਸੰਨੀ) ਲਈ ਢੁਕਵੀਂ ਦੁਲਹਨ ਦੀ ਭਾਲ ਕਰ ਰਹੇ ਹਾਂ। ਸਾਗਰ 25 ਸਾਲ ਦਾ ਹੈ, 5'11" ਲੰਬਾ ਹੈ, ਅਤੇ ਜਰਮਨੀ ਵਿੱਚ ਪੈਦਾ ਹੋਇਆ ਅਤੇ ਵੱਡਾ ਹੋਇਆ ਹੈ। ਉਹ ਇੱਕ ਮਸ਼ਹੂਰ ਬੈਂਕ ਲਈ ਪ੍ਰੋਜੈਕਟ ਪ੍ਰਬੰਧਨ ਵਿੱਚ ਇੱਕ ਟੀਮ ਲੀਡਰ ਵਜੋਂ ਕੰਮ ਕਰਦਾ ਹੈ।
ਅਸੀਂ ਆਪਣੇ ਪਰਿਵਾਰ ਵਿੱਚ ਸ਼ਾਮਲ ਹੋਣ ਲਈ ਯੂਰਪ ਵਿੱਚ ਰਹਿੰਦੀ ਸਿੱਖ ਜਾਂ ਹਿੰਦੂ ਲੜਕੀ ਦੀ ਭਾਲ ਕਰ ਰਹੇ ਹਾਂ। ਸਿਰਫ ਗੰਭੀਰ ਪੁੱਛਗਿੱਛ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ.
ਟੈਲੀਫ਼ੋਨ: 0049/15122846983 ਟੈਲੀਫ਼ੋਨ: 0049/1712129275
We are seeking a suitable bride for our son, Sagar Rajput (Sunny) . Sagar is 25 years old, 5'11" tall, and was born and raised in Germany. He works as a Team Leader in Project Management for a well-known bank.
We are looking for a Sikh or Hindu girl living in Europe to join our family. Serious inquiries only, please contact us.
Tel: 0049/15122846983 Tel: 0049/1712129275

ਵਰ ਦੀ ਲੋੜ

ਬਹੁਤ ਚੰਗੇ ਘਰ ਪਰਿਵਾਰ ਵਿੱਚੋਂ ਵਧੀਆ ਪੜ੍ਹੀ ਲਿਖੀ ਜਰਮਨ ਨਾਗਰਿਕ (Germany Citizen) ਪਰਮਾਰ ਰਾਜਪੂਤ ਸਿੱਖ ਲੜਕੀ ਉਮਰ 35 ਸਾਲ ਕੱਦ 5.5 ਜੋ ਕਿ ਦਫ਼ਤਰੀ ਨੌਕਰੀ (Office Job) ਕਰਦੀ ਹੈ। ਉਸ ਲਈ ਪੜ੍ਹੇ ਲਿਖੇ ਸਿੱਖ ਸਰਦਾਰ ਲੜਕੇ ਦੀ ਜ਼ਰੂਰਤ ਹੈ। ਲੜਕਾ ਯੂਰੋਪ ਦੇ ਕਿਸੇ ਵੀ ਦੇਸ਼ ਵਿੱਚ ਪੱਕੇ ਤੌਰ ਤੇ ਰਹਿੰਦਾ ਹੋਵੇ। ਜ਼ਿਆਦਾ ਜਾਣਕਾਰੀ ਲਈ ਸੌਮਵਾਰ ਤੋਂ ਸ਼ੁੱਕਰਵਾਰ ਸ਼ਾਮ ਨੂੰ 17:00- 22:00 ਤੱਕ ਅਤੇ ਸ਼ਨੀਵਾਰ, ਐਤਵਾਰ ਕਿਸੇ ਵੀ ਟਾਇਮ ਫੋਨ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ 0172-4493972 WhatsApp Nr

ਲੜਕੀ ਦੀ ਲੋੜ

ਜਰਮਨ ਦਾ ਜੰਮ-ਪਲ ਜੱਟ ਸਿੱਖ ਲੜਕਾ ਉਮਰ 30 ਸਾਲ ਕੱਦ 5,7 ਫੁੱਟ ਲਈ  ਪੜੀ ਲਿਖੀ ਸੁਸ਼ੀਲ ਲੜਕੀ ਦੀ ਜ਼ਰੂਰਤ ਹੈ।  ਲੜਕਾ Bildung: Master in Economics Job: Projektleiter  ਕਰ ਰਿਹਾ ਹੈ। ਲੜਕੇ ਦਾ ਪਰਿਵਾਰ ਲੰਮੇ ਸਮੇ ਤੋਂ ਜਰਮਨ ਵਿੱਚ ਰਹਿ ਰਿਹਾ ਹੈ। ਇਸ ਨੰਬਰ 0049 152 19257471 ਤੇ ਸੰਪਰਕ ਕਰ ਸਕਦੇ ਹੋ।

ਲੜਕੀ ਦੀ ਲੋੜ

ਰਾਮਗੱੜੀਆ ਸਿੱਖ ਪਰਿਵਾਰ well settled 40 ਸਾਲ ਤੋ ਜਰਮਨ ਰਹਿ ਰਿਹਾ ਹੈ। ਸਾਡਾ ਲੜਕਾ ਜੋ ਕੇ systems engineer ਦਾ ਕੰਮ ਕਰਦਾ ਹੈ, ਉਮਰ 28 ਸਾਲ, ਸ਼ਾਕਾਹਾਰੀ, ਕੱਦ 5'8" ਲਈ ਪੜੀ ਲਿਖੀ ਸੁਸ਼ੀਲ ਲੜਕੀ ਦੀ ਭਾਲ ਹੈ। ਯੋਰਪ ਨੂੰ ਪਹਿਲ ਹੈI ਵਧੇਰੇ ਜਾਨਕਾਰੀ ਲਈ ਸੰਪਰਕ ਕਰੋ 00491716465110

ਲੜਕੀ ਦੀ ਲੋੜ - looking for an educated girl

We are looking for an educated girl from a Sikh Jatt family for our son. He is 29 years old (1994) and lives in Belgium. He is owner of an Indian wholesale company in Belgium. His height is 5.11, he is vegetarian and has great family values. +32498803023

ਵਰ ਦੀ ਲੋੜ

ਰਾਮਗੱੜ੍ਹੀਆ ਸਿੱਖ ਲੜਕੀ ਜਰਮਨ ਵਿੱਚ ਹੈ । ਉਸਦਾ ਜਨਮ 1982 ਹੈ । ਕੱਦ 5 ਫੁੱਟ 3 ਇੰਚ ਹੈ । ਚੰਗੇ ਪਰਿਵਾਰ ਦੀ ਲੜਕੀ ਦੇ ਵਿਆਹ ਵਾਸਤੇ ਯੋਰਪ ਵਿੱਚ ਰਹਿੰਦਾ ਪੜ੍ਹੀਆਂ ਲਿਖੀਆ ਅਤੇ ਚੰਗਾ ਕਾਰੋਬਾਰ ਹੋਵੇ ਲੜਕੇ ਦੀ ਜਰੂਰਤ ਹੈ । ਲੜਕੀ ਦਾ ਪਰਿਵਾਰ ਵੀ ਜਰਮਨ ਵਿੱਚ ਹੀ ਰਹਿੰਦਾ ਹੈ। ਲੜਕੀ ਤਲਾਕ ਸ਼ੁਦਾ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ - +4917664771209

ਲੜਕੀ ਦੀ ਲੋੜ

ਜਰਮਨ ਜੰਮਪਲ ਜੱਟ ਸਿੱਖ ਲੜਕਾ ਉਮਰ 25 ਸਾਲ ਕੱਦ 1,80 ਪੜੇ ਲਿਖੇ ਪੱਕੀ ਨੌਕਰੀ ਕਰਦੇ ਲੜਕੇ ਲਈ ਪੜੀ ਲਿਖੀ ਜੱਟ ਸਿੱਖ ਲੜਕੀ ਦੀ ਲੋੜ - ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ Tel no 015222761065

ਵਰ ਦੀ ਲੋੜ

Seeking a beautiful match for our German born and raised daughter 1990 born, 5‘3 and highly educated, studied law and currently training for the judge posting. Boy should be from jatt Sikh family. No marriage bureau please. Correspond with full bio data and latest pics at 004917642714606 and 0049 15901339581.

ਵਰ ਦੀ ਲੋੜ

ਸੋਹਣੀ ਸੁਸ਼ੀਲ ਹਿੰਦੂ ਜਰਮਨ ਦੀ ਜੰਮਪਲ ਕੱਦ 5 ਫੁੱਟ 4 ਇੰਚ, ਉਮਰ 27 ਸਾਲ, ਅਕਾਊਂਟੈਂਟ (Steuerberater) ਦਾ ਕੰਮ ਕਰ ਰਹੀ ਲੜਕੀ ਲਈ, ਚੰਗੀ ਜੌਬ ਤੇ ਜਰਮਨ ਸੈਟਲ ਲੜਕੇ ਦੀ ਉਮਰ 27 ਤੋਂ 31 ਸਾਲ ਹੋਵੇ। ਵਧੇਰੇ ਜਾਣਕਾਰੀ ਲਈ +4917648644150 ਤੇ ਫੋਨ 6 ਵਜੇ ਤੋਂ 18 ਵਜੇ ਤੱਕ ਕੀਤਾ ਜਾ ਸਕਦਾ ਹੈ। ਲੜਕੀ ਦੇ ਮਾਪੇ ਪਿੱਛਲੇ 40 ਸਾਲ ਤੋਂ ਜਰਮਨ ਰਹਿ ਰਹੇ ਹਨ।

ਲੜਕੀ ਦੀ ਲੋੜ

ਸਿੱਖ ਪ੍ਰਜਾਪਤ ਜਰਮਨ ਸਿਟੀਜ਼ਨ ਲੜਕਾ ਜਨਮ ਅਕਤੂਬਰ 1992, 5’10” ਇੰਚ,ਆਪਣਾ ਬਿਜ਼ਨਸ,ਪਰਿਵਾਰ 40 ਸਾਲਾਂ ਤੋਂ ਜਰਮਨ ਰਹਿ ਰਿਹਾ ਹੈ, ਲਈ ਘੱਟੋ-ਘੱਟ 5‘4“ ਲੜਕੀ ਦੀ ਲੋੜ ਹੈ। ਜਰਮਨ,ਅਸਟਰੀਆ,ਸਵਿਟਜ਼ਰਲੈਂਡ ਨੂੰ ਪਹਿਲ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ-: +4917680050933

ਲੜਕੀ ਦੀ ਲੋੜ

ਰਾਮਗੱੜ੍ਹੀਆ ਸਿੱਖ ਲੜਕਾ ਜਰਮਨ ਵਿੱਚ ਸੈਟਲ ਆਪਣਾ ਕਾਰੋਬਾਰ ਉਮਰ 48 ਸਾਲ ਕੱਦ 5 ਫੁੱਟ 5 ਇੰਚ ਚੰਗਾ ਪਰਿਵਾਰ ਦੇ ਲੜਕੇ ਦੇ ਵਿਆਹ ਵਾਸਤੇ ਯੋਰਪ ਵਿੱਚ ਰਹਿੰਦੀ ਪੜ੍ਹੀ ਲਿਖੀ ਅਤੇ ਸੁਸ਼ੀਲ ਲੜਕੀ ਦੀ ਜਰੂਰਤ ਹੈ । ਲੜਕੇ ਦਾ ਪਰਿਵਾਰ ਵੀ ਜਰਮਨ ਵਿੱਚ ਹੀ ਸੈਟਲ ਹੈ।  ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ - 0049 17664 771209

ਲੜਕੀ ਦੀ ਲੋੜ

ਜਰਮਨ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਪੰਜਾਬੀ ARORA ਲੜਕਾ ਉਮਰ 37 ਕੱਦ 5 ਫੁੱਟ 10 ਇੰਚ ਜਿਨ੍ਹੇ Bachelor in illustration & Graphic Design ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਲੜਕੇ ਦਾ ਅਪਣਾ Tatto Artist ਦਾ ਕਰੋਬਾਰ ਹੈ  ਭਾਰਤ ਤੋਂ ਜਲੰਧਰ ਦਾ ਦਾ ਜੰਮਪਾਲ ਹੈ ਲੜਕੇ ਦੀਆਂ ਦੋ ਭੈਣਾ ਜੋ ਵਿਆਹੀਆਂ ਹੋਈਆ ਹਨ । ਲੜਕੇ ਦੇ ਵਿਆਹ ਵਾਸਤੇ ਯੋਰਪ ਵਿੱਚ ਰਹਿੰਦੀ ਪੜ੍ਹੀ ਲਿਖੀ ਅਤੇ ਸੁਸ਼ੀਲ ਲੜਕੀ ਦੀ ਜਰੂਰਤ ਹੈ  ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ - 0049 152028 50184

ਲੜਕੀ ਦੀ ਲੌੜ

ਜਰਮਨ ਦਾ ਜੰਮਪਾਲ ਹਿੰਦੂ ਪੰਜਾਬੀ ARORA ਲੜਕਾ ਉਮਰ 23 ਸਾਲ ਕੱਦ 1.75 ਮੀਟਰ (ਜਰਮਨ ਸਿਟੀਜਨ) ਪਿੱਛੋਂ ਅੰਮ੍ਰਿਤਸਰ, ਜਰਮਨ ਚ' ਆਪਣਾ ਚੰਗਾ ਕਾਰੋਬਾਰ  ਹੈ ਲਈ ਵਿਆਹ ਵਾਸਤੇ ਜਰਮਨ ਵਿੱਚ ਰਹਿੰਦੀ ਪੜ੍ਹੀ ਲਿਖੀ ਅਤੇ ਸੁਸ਼ੀਲ ਲੜਕੀ ਦੀ ਜਰੂਰਤ ਹੈ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ
0049 172 7295299 (ਪਿਤਾ)

ਵਰ ਦੀ ਲੋੜ

ਜਰਮਨ ਦੀ ਜੰਮਪਲ ਜੱਟ ਸਿੱਖ ਲੜਕੀ ਉਮਰ 23 ਸਾਲ ਕੱਦ 1,65 ਪੜੀ ਲਿਖੀ ਲੜਕੀ ਲਈ ਸੁੰਦਰ ਸ਼ੁਸੀਲ ਪੜੇ ਲਿਖੇ ਜੀਵਨ ਸਾਥੀ ਦੀ ਲੋੜ ਹੈ। ਜਰਮਨ ਸਿਟੀਜਨ ਨੂੰ ਪਹਿਲ।
Tel no: +4917665217748

ਲੜਕੀ ਦੀ ਲੋੜ

ਜਰਮਨ ਦਾ ਜੰਮ-ਪਲ ਜੱਟ ਸਿੱਖ ਲੜਕਾ ਉਮਰ 31 ਸਾਲ ਕੱਦ 6 ਫੁੱਟ ਲਈ  ਪੜੀ ਲਿਖੀ ਸੁਸ਼ੀਲ ਲੜਕੀ ਦੀ ਜ਼ਰੂਰਤ ਹੈ ਲੜਕੀ ਦਾ ਕੱਦ ਘੱਟ ਤੋਂ ਘੱਟ 5 ਫੁੱਟ 5ਇੰਚ ਹੋਵੇ ਲੜਕਾ ਇੰਜੀਨੀਅਰ ਦੀ ਜੌਬ ਕਰ ਰਿਹਾ ਹੈ ਲੜਕੇ ਦਾ ਪਰਿਵਾਰ 35ਸਾਲਾਂ ਤੋਂ ਜਰਮਨ ਵਿੱਚ ਰਹਿ ਰਿਹਾ ਹੈ ਤੇ ਆਪਣਾ ਕਾਰੋਬਾਰ ਹੈ 
00491776113320 ਤੇ ਸੰਪਰਕ ਕਰ ਸਕਦੇ ਹੋ

ਲੜਕੀ ਦੀ ਲੋੜ

ਜੱਟ ਸਿੱਖ  ਲੜਕਾ ਜਰਮਨ  ਵਿੱਚ ਸੈਟਲ ਆਪਣਾ ਕਾਰੋਬਾਰ ਉਮਰ 36 ਸਾਲ  ਕੱਦ 6 ਫੁੱਟ  ਹੈ।  ਲੜਕਾ ਪਰਵਾਰ ਸਮੇਤ ਜਰਮਨ ਵਿੱਚ ਰਹਿ ਰਿਹਾ ਹੈ। ਜਰਮਨ ਵਿੱਚ ਆਪਣਾ ਘਰ ਹੈ ਅਤੇ ਭਾਰਤ ਵਿੱਚ ਵੀ ਆਪਣਾ ਘਰ ਹੈ। ਲੜਕੇ ਲਈ ਪੜੀ ਲਿਖੀ, ਸੁਸ਼ੀਲ ਤੇ ਯੌਰਪ ਦੀ ਵਸਨੀਕ ਪ੍ਰਵਾਰ ਵਿਚ ਰਹਿਣ ਵਾਲੀ ਲੜਕੀ ਦੀ ਜਰੂਰਤ ਹੈ। ਇਕਲੌਤੇ ਲੜਕੇ ਦੀਆਂ 2 ਭੈਣਾਂ ਵਿਆਹੀਆਂ ਹਨ। ਫੋਨ ਨੰਬਰ 0049-152-14179588 ਉਪਰ  ਸਪੰਰਕ ਕੀਤਾ ਜਾ ਸਕਦਾ ਹੈ।

 

ਲੜਕੀ ਦੀ ਲੋੜ

ਰਾਜਪੁਤ ਲੜਕਾ ਜਰਮਨ  ਵਿੱਚ ਸੈਟਲ ਆਪਣਾ ਕਾਰੋਬਾਰ ਉਮਰ 45 ਸਾਲ  ਕੱਦ 5 ਫੁੱਟ 7 ਇੰਚ  ਹੈ।  ਲੜਕੇ ਲਈ ਪੜੀ ਲਿਖੀ, ਸੁਸ਼ੀਲ ਤੇ ਯੌਰਪ ਦੀ ਵਸਨੀਕ ਪ੍ਰਵਾਰ ਵਿਚ ਰਹਿਣ ਵਾਲੀ ਲੜਕੀ ਦੀ ਜਰੂਰਤ ਹੈ। ਫੋਨ ਨੰਬਰ 0049176-45765155 ਉਪਰ  ਸਪੰਰਕ ਕੀਤਾ ਜਾ ਸਕਦਾ ਹੈ।

ਵਰ ਦੀ ਲੋੜ

ਸੋਹਣੀ ਸੁਸ਼ੀਲ ਜੱਟ ਸਿੱਖ ਲੜਕੀ ਬੈਲਜਿਅਮ ਸਿਟੀਜਨ ਉਮਰ 26 ਸਾਲ ਕੱਦ 5.5” ਇੰਚ  ਪੋਸਟ ਗ੍ਰੈਜੂਏਟ ਕੀਤੀ ਹੈ ਵਾਸਤੇ ਚੰਗੇ ਪੜੇ ਲਿਖੇ ਚੰਗੀ ਤਰ੍ਹਾਂ ਸੈਟਲ ਲੜਕਾ ਜਿਸ ਦਾ ਕੱਦ 5”8 to 6” ਫੁੱਟ ਤੇ ਉਮਰ 28 ਤੋਂ 30 ਸਾਲ ਹੋਵੇ ਦੀ ਜ਼ਰੂਰਤ ਹੈ । ਬੈਲਜੀਅਮ, ਹੋਲੈਡ, ਜਰਮਨ, ਫਰਾਂਸ ਨੂੰ ਪਹਿਲ ਦਿਤੀ ਜਾਵੇਗੀ। -  ਵਟੱਸਐੱਪ 0032476851946 ਤੇ ਸਪੰਰਕ ਕੀਤਾ ਜਾ ਸਕਦਾ ਹੈ।

ਵਰ ਦੀ ਲੋੜ

ਸੋਹਣੀ ਸੁਸ਼ੀਲ ਜੱਟ ਸਿੱਖ ਲੜਕੀ ਜਿਸ ਪਾਸ ਜਰਮਨ ਦੀ ਨੈਸ਼ਨਲਟੀ ਹੈ। ਉਮਰ 26 ਸਾਲ, ਕੱਦ 5 ਫੁੱਟ 7 ਇੰਚ (170cm) ਹੈ। ਪੜ੍ਹਾਈ ਵੈਚੂਲਰ ਆਫ ਆਰਟ ਕੀਤਾ ਹੈ। ਵਾਸਤੇ ਚੰਗੇ ਪੜੇ ਲਿਖੇ ਜੱਟ ਸਿੱਖ ਸੋਹਣੇ ਲੜਕੇ ਦੀ ਜਰੂਰਤ ਹੈ। ਜਰਮਨ ਨੂੰ ਪਹਿਲ ਦਿੱਤੀ ਜਾਵੇਗੀ। ਗੱਲਬਾਤ ਲਈ ਫੋਨ ਨੰਬਰ +17661558332 ਤੇ ਸਪੰਰਕ ਕੀਤਾ ਜਾ ਸਕਦਾ ਹੈ।

ਲੜਕੀ ਦੀ ਲੋੜ

ਜੱਟ ਸਿੱਖ ਲੜਕਾ, ਉਮਰ 39 ਸਾਲ , ਕੱਦ 6 ਫੁੱਟ 1 ਇੰਚ ਕੁਆਰਾ, ਜਰਮਨ ਵਿੱਚ ਪੱਕਾ ਅਤੇ  Well Settled ਲੜਕੇ ਲਈ ਪੜੀ ਲਿਖੀ ਅਤੇ ਸੁਸ਼ੀਲ ਲੜਕੀ ਦੀ ਜਰੁਰਤ ਹੈ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ 0049 173572 3894,  0091 99140 26372

ਲੜਕੀ ਦੀ ਲੋੜ

ਸਵੀਡਨ ਦਾ ਜੰਮਪਾਲ 30 ਸਾਲਾ ਜੱਟ ਸਿੱਖ ਲੜਕਾ ਕੱਦ 6 ਫੁੱਟ Civil Engineer , Law ਦੀ ਵੀ ਪੜਾਈ ਕੀਤੀ ਹੋਈ ਹੈ ਇਸ ਸਮੇਂ Gothenburg University ਦੇ ਵਿੱਚ ਅਧਿਆਪੱਕ ਦੇ ਤੌਰ ਤੇ ਕੰਮ ਕਰ ਰਿਹਾ ਹੈ ਉਸ ਲਈ ਪੜੀ ਲਿਖੀ, ਸੁਸ਼ੀਲ ਤੇ ਯੌਰਪ ਦੀ ਵਸਨੀਕ ਪਰਿਵਾਰ ਵਿਚ ਰਹਿਣ ਵਾਲੀ ਜੱਟ ਸਿੱਖ ਲੜਕੀ ਦੀ ਜਰੂਰਤ ਹੈ। ਲੜਕੇ ਦੀ ਪੂਰੀ  ਫੈਮਲੀ ਤਕਰੀਬਨ 1992 ਤੋਂ ਸਵੀਡਨ ਵਿੱਚ ਰਹਿ ਰਿਹਾ ਹੈ  । ਲੜਕੇ ਦੀ ਸਵੀਡਨ ਅਤੇ ਇੰਡੀਆ ਵਿਚ ਕਾਫੀ ਜਾਇਦਾਦ ਹੈ । ਲੜਕੇ ਦਾ ਇੱਕ ਭਰਾ ਹੈ ਅਤੇ ਭਰਾ ਦੀ ਪੱਤਨੀ MBBS ਹੈ। ਸਾਰਾ ਪਰਿਵਾਰ  ਸੰਯੁਕਤ ਪਰਿਵਾਰ ਰਹਿੰਦਾ ਹੈ। ਪਰਿਵਾਰ ਦੇ ਸਾਰੇ ਮੈਂਬਰ ਸ਼ਾਕਾਹਾਰੀ ਹਨ।  ਵਧੇਰੇ ਜਾਣਕਾਰੀ ਲਈ ਫੋਨ ਨੰਬਰ +46 70564 8715 ਤੇ ਸਪੰਰਕ ਕੀਤਾ ਜਾ ਸਕਦਾ।

ਲੜਕੀ ਦੀ ਲੋੜ

We are seeking an educated girl from a sikh punjabi family for our son. He is 30 years old (1992), born in Vienna (Austria)  and is 178cm tall. Right now he is working at the Siemens firm after he got his diploma in electrical engineering. Furthermore he is proceeding another bachelors degree in economics of electricity. He has one brother. We (parents) are already living in Austria for the past 40 years.

If you are interested you can contact me on this number: +43 676879763465

ਲੜਕੀ ਦੀ ਲੋੜ

ਜਰਮਨ ਦਾ ਜੰਮਪਲ 30 ਸਾਲਾ ਹਿੰਦੂ ਲੜਕਾ ਕੱਦ 5 ਫੁੱਟ 8 ਇੰਚ Emramed ਦੇ ਦਫਤਰ ਵਿਚ software entweckler ਦਾ ਕੰਮ ਕਰਦਾ ਹੈ। ਲੜਕੇ ਦੀ ਫੈਮਲੀ ਤਕਰੀਬਨ ਚਾਲੀ ਸਾਲ ਤੋ ਜਰਮਨ ਵਿਚ ਰਹਿ ਰਹੀ ਹੈ। ਲੜਕੇ ਲਈ 25 ਤੋਂ 30 ਸਾਲ ਦੀ ਪੜੀ ਲਿਖੀ, ਸੁਸ਼ੀਲ ਤੇ ਯੌਰਪ ਦੀ ਵਸਨੀਕ ਪ੍ਰਵਾਰ ਵਿਚ ਰਹਿਣ ਵਾਲੀ ਹਿੰਦੂ ਲੜਕੀ ਦੀ ਜਰੂਰਤ ਹੈ। ਫੋਨ ਨੰਬਰ 017648644150 ਉਪਰ ਸਵੇਰੇ 10-00 ਵਜੇ ਤੋਂ ਸ਼ਾਮ ਦੇ 06-00 ਵਜੇ ਤੱਕ ਸਪੰਰਕ ਕੀਤਾ ਜਾ ਸਕਦਾ ਹੈ।

ਲੜਕੇ ਦੀ ਲੋੜ

ਜੱਟ ਸਿੱਖ ਜਰਮਨ ਜੰਮਪਲ ਉਮਰ 26 ਸਾਲ,ਕੱਦ 5,5"ਸੁੰਦਰ ਸ਼ੁਸ਼ੀਲ ਲੜਕੀ ਲਈ ਪੜੇ ਲਿਖੇ ਲੜਕੇ ਦੀ ਲੋੜ ਹੈ। ਲੜਕੀ  Mathe und Chemie ਦੇ ਵਿਸ਼ੇ ਤੇ ਅਧਿਆਪਕ ਦੀ ਨੌਕਰੀ ਕਰ ਰਹੀ ਹੈ।ਲੜਕੀ ਦਾ ਪਰਿਵਾਰ 40 ਸਾਲ ਤੋ ਜਰਮਨ ਵਿੱਚ ਹੈ ਤੇ ਆਪਣਾ ਕਾਰੋਬਾਰ ਹੈ।ਲੜਕੀ ਪੰਜਾਬੀ ਪਰਿਵਾਰ ਤੇ ਪੰਜਾਬੀ ਸੱਭਿਆਚਾਰ ਨਾਲ ਜੁੜੀ ਹੋਈ ਹੈ। ਸਾਨੂੰ  ਇਥੇ ਬਰਾਬਰ  ਪੜੇ ਲਿਖੇ ਲੜਕੇ ਦੀ ਲੋੜ ਹੈ। ਸਾਨੂੰ ਜਾਤ ਪਾਤ ਦਾ ਕੋਈ ਭੇਦ ਭਾਵ ਨਹੀ ਹੈ। Hamburg ਦੇ ਨੇੜ 200 km. ਦੀ ਦੂਰੀ ਤੱਕ ਦੇ ਪਰਿਵਾਰ ਨੂੰ ਪਹਿਲ ਦਿੱਤੀ ਜਾਵੇਗੀ।
ਸੰਪਰਕ ਕਰਨ ਲਈ ਨੰਬਰ:-0049-171-4927503,

ਵਰ ਦੀ ਲੋੜ

ਜਰਮਨ ਜੰਮਪਲ ਜੱਟ ਸਿੱਖ ਲੜਕੀ ਉਮਰ 30 ਸਾਲ , ਕੱਦ 5,6" ਪੜੀ ਲਿਖੀ ਸੁੰਦਰ ਲਈ ਪੜੇ ਲਿਖੇ ਲੜਕੇ ਦੀ ਲੋੜ ਹੈ।ਲੜਕੀ ( Wirtschaft Engineering) ਬਹੁਤ ਵਧੀਆ ਕੰਮ ਕਰ ਰਹੀ ਹੈ। ਲੜਕੀ ਦਾ ਪਰਿਵਾਰ 40 ਸਾਲ ਤੋ ਜਰਮਨ ਵਿੱਚ ਹੈ ਤੇ ਆਪਣਾ ਕਾਰੋਬਾਰ ਹੈ। ਜਰਮਨ ਜੰਮਪਲ ਹੋਣ ਦੇ ਬਾਵਜੂਦ ਬਹੁਤ ਵਧੀਆ ਪੰਜਾਬੀ ,ਹਿੰਦੀ ਤੇ ਇੰਗਲਿਸ਼  ਬੋਲਦੀ ਹੈ ਤੇ ਆਪਣੇ ਕੰਮ ਤੋਂ ਬਿਨਾ ਆਪਣਾ ਕਾਰੋਬਾਰ ਵੀ ਕਰਦੀ ਹੈ।

ਸੰਪਰਕ ਕਰਨ ਲਈ ਨੰਬਰ:-0049-1578-1680139

ਲੜਕੀ ਦੀ ਲੋੜ

ਜੱਟ ਸਿੱਖ, ਕਲੀਨ ਸ਼ੇਵ ਲੜਕਾ ਉਮਰ 30 ਸਾਲ, ਕੱਦ 6 ਫੁੱਟ, ਜਰਮਨ ਸਿਟੀਜਨ, ਇੰਮਪੋਟ ਐਕਸਪੋਰਟ ਹੋਲਸੇਲ ਦਾ ਕਾਰੋਬਾਰ ਵਾਲੇ ਲੜਕੇ ਵਾਸਤੇ ਪੜੀ ਲਿਖੀ ਸੁੰਦਰ ਲੜਕੀ ਦੀ ਲੋੜ ਹੈ। ਲੜਕੀ ਦਾ ਕੱਦ 5,6 (ਸਾਢੇ ਪੰਜ) ਫੁੱਟ ਹੋਵੇ। ਵਧੇਰੇ ਜਾਣਕਾਰੀ ਲਈ ਫੋਨ ਨੰਬਰ +491717935794 ਤੇ ਸਪੰਰਕ ਕੀਤਾ ਜਾ ਸਕਦਾ।

ਲੜਕੀ ਦੀ ਲੋੜ

ਜੱਟ ਸਿਖ ਕੰਗ ਗੁਰਸਿੱਖ ਲੜਕਾ ,ਜਨਮ 1992, ਕੱਦ 5,10 ਇੰਚ,B-Tech (Mechnical) ਲੜਕੇ ਦਾ ਪਿਤਾ ਜਰਮਨੀ ਵਿਚ ਵਧੀਆ ਬਿਜ਼ਨਸਮੈਨ ਹੈ,ਵਾਸਤੇ ਯੂਰਪ  ਦੀ ਪੱਕੀ ਲੜਕੀ ਸ਼ਾਦੀ ਵਾਸਤੇ ਜਰੂਰਤ ਹੈ । ਜਰਮਨੀ ਨੂੰ  ਪਹਿਲ ਹੈ ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰੋ:-
01719819356

Jatt Sikh Kang Gursikh Boy, born 1992, 5,10 inch, B-Tech (Mechnical) The boy's father is a good businessman in Germany, so a permanent girl from Europe is needed for marriage. Germany is the priority. For more information please contact
01719819356

ਲੜਕੀ ਦੀ ਲੋੜ

ਸੈਣੀ ਸਿੱਖ ਜਰਮਨ ਸੈਟਲ ਲੜਕਾ ਉਮਰ 42 ਸਾਲ ਕੱਦ 6 ਫੁੱਟ । ਲੜਕੇ ਦੇ ਭੈਣ ਭਰਾ ਜਰਮਨ ਵਿਚ ਹੀ ਸੈਟਲ ਹਨ। ਲੜਕੇ ਲਈ ਸੁੰਦਰ ਅਤੇ ਸੁਸ਼ੀਲ ਲੜਕੀ ਦੀ ਲੋੜ ਹੈ। ਵਿਆਹ ਜਲਦੀ ਤੇ ਸਾਦਾ। ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰੋ:-
0049 15213042420
0049 17695474246

ਵਰ ਦੀ ਲੋੜ

ਜਰਮਨ ਸਿਟੀਜ਼ਨ ਜੱਟ ਸਿੱਖ ਪਰਿਵਾਰ ਦੀ ਲੜਕੀ ਤਲਾਕਸ਼ੁਦਾ, ਉਮਰ 32 ਸਾਲ ਕੱਦ 5 ਫੁੱਟ 5 ਇੰਚ  ਦੇ ਵਿਆਹ ਲਈ ਵਧੀਆ ਪਰਿਵਾਰ ਦੇ ਲੜਕੇ  ਦੀ ਲੋੜ ਹੈ । ਲੜਕੀ ਦਾ ਇੱਕ ਬੱਚਾ ਵੀ ਹੈ ਜੋ ਲੜਕੀ ਦੇ ਨਾਲ ਹੀ ਰਹਿੰਦਾ ਹੈ। ਜਰਮਨ ਸਿਟੀਜ਼ਨ ਨੂੰ ਪਹਿਲ ।  
Contact : 0049-15730157611

ਵਰ ਦੀ ਲੋੜ

ਸਿੱਖ ਸੈਣੀ ਲੜਕੀ ਉਮਰ 36 ਸਾਲ, ਕੱਦ 5 ਫੁੱਟ 6 ਇੰਚ ਦੇ ਵਿਆਹ ਲਈ ਯੋਗ ਵਰ ਦੀ ਲੋੜ ਹੈ । ਲੜਕੀ ਨੇ M.C.A ਕੀਤੀ ਹੈ ਤੇ ਇੰਡੀਆ ਵਿੱਚ ਪ੍ਰਾਈਵੇਟ ਜੋਬ ਕਰ ਰਹੀ ਹੈ । ਲੜਕੀ ਦੇ ਭੈਣ-ਭਰਾ ਜਰਮਨ ਵਿੱਚ ਸੈਟਲ ਹਨ ।
Contact : 004915213042420

ਲੜਕੀ ਦੀ ਲੋੜ

ਜਰਮਨ ਸਿਟੀਜਨ ਹਿੰਦੂ ਸਿੱਖ ਖੱਤਰੀ ਪਰਵਾਰ ਦਾ ਲੜਕਾ ਇੰਜਨੀਅਰ (Master of Chemical Engineering) ਉਮਰ 26,3 ਸਾਲ ਕੱਦ 5’8 ਫੁੱਟ, ਪੱਕੇ ਕੰਮ ਤੇ ਲੱਗਾ ਹੋਇਆ ਹੈ।
ਪੂਰਾ ਪ੍ਰੀਵਾਰ ਜਰਮਨ ਵਿਚ, ਵਧੀਆ ਅਤੇ ਪੜ੍ਹੇ ਲਿੱਖੇ ਪਰਵਾਰ ਵਾਲਾ ਲੜਕਾ ਹੈ। ਲੜਕੇ ਲਈ ਸੁੰਦਰ ਅਤੇ ਪੜ੍ਹੀ ਲਿਖੀ ਸੁਸ਼ੀਲ ਲੜਕੀ ਦੀ ਲੋੜ ਹੈ।
ਲੜਕੀ ਕਿਸੇ ਵੀ ਬਰਾਦਰੀ ਦੀ ਹੋਵੇ ਜਾਤ ਪਾਤ ਦੀ ਕੋਈ ਪਾਬੰਦੀ ਨਹੀਂ
ਹੋਰ ਜਾਣਕਾਰੀ ਲਈ ਇਸ ਨੰਬਰ ਤੇ ਸਪੰਰਕ ਕਰ ਸਕਦੇ ਹੋ 0049 01743322203

ਯੁਰੋਪ ਵਿੱਚ ਸੈਟਲ ਲੜਕੇ ਲਈ ਲੜਕੀ ਦੀ ਲੋੜ

ਅਸਟਰੀਆ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਜੱਟ ਸਿੱਖ ਲੜਕਾ ਉਮਰ 28 ਸਾਲ ਕੱਦ 5’7 ਫੁੱਟ, ਵਧੀਆ ਅਤੇ ਪੜ੍ਹੇ ਲਿੱਖੇ ਪਰਵਾਰ ਵਾਲਾ ਲੜਕਾ ਇਸ ਸਮੇਂ ਅਸਟਰੀਆ ਵਿੱਚ ਚੰਗੇ ਹਸਪਤਾਲ (ਬਲੱਡ ਸੰਚਾਰ ਵਿਭਾਗ) ਵਿੱਚ ਜਾਬ ਕਰ ਰਿਹਾ ਹੈ । ਲੜਕੇ ਦਾ ਇੱਕ ਭਰਾ ਤੇ ਇੱਕ ਭੈਣ ਹੈ ਭੈਣ ਜਰਮਨੀ ਵਿੱਚ ਵਿਆਈ ਹੋਈ ਹੈ ਲੜਕੇ ਦਾ ਪੂਰਾ ਪਰਿਵਾਰ ਪਿਛਲੇ 22 ਸਾਲਾਂ ਤੋਂ  ਅਸਟਰੀਆ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਹੈ। ਲੜਕਾ ਭਾਰਤ ਤੋਂ ਅੰਮ੍ਰਿਤਸਰ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਖੇਮਕਰਨ ਵਿੱਚ ਆਪਣੀ ਜ਼ਮੀਨ ਜਾਇਦਾਦ ਹੈ । ਲੜਕੇ ਲਈ ਯੁਰੋਪ ਵਿੱਚ ਪੱਕੇ ਤੌਰ ਤੇ ਰਹਿ ਰਹੀ ਪੜ੍ਹੀ ਲਿਖੀ ਸੁੰਦਰ ਸੁਸ਼ੀਲ ਲੜਕੀ ਦੀ ਲੋੜ ਹੈ।

ਹੋਰ ਜਾਣਕਾਰੀ ਲਈ ਰੋਸ ਨੰਬਰ ਤੇ ਸਪੰਰਕ ਕਰ ਸਕਦੇ ਹੋ 00 43 699 11800631

ਲੜਕੀ ਦੀ ਲੋੜ

ਜਰਮਨ ਸਿਟੀਜਨ ਹਿੰਦੂ ਖੱਤਰੀ ਪੁਰੀ ਪਰਵਾਰ ਦਾ ਲੜਕਾ ਉਮਰ 47 ਸਾਲ ਕੱਦ 5’7 ਫੁੱਟ, ਆਪਣਾ ਕਾਰੋਬਾਰ ਕਰ ਰਿਹਾ ਹੈ। ਵਧੀਆ ਅਤੇ ਪੜ੍ਹੇ ਲਿੱਖੇ ਪਰਵਾਰ ਵਾਲਾ ਲੜਕਾ ਹੈ। ਲੜਕੇ ਲਈ ਖੱਤਰੀ ਪਰਵਾਰ ਦੀ ਸੁੰਦਰ ਅਤੇ ਪੜ੍ਹੀ ਲਿਖੀ ਸੁੰਦਰ ਸੁਸ਼ੀਲ ਲੜਕੀ ਦੀ ਲੋੜ ਹੈ।
ਹੋਰ ਜਾਣਕਾਰੀ ਲਈ ਇਸ ਨੰਬਰ ਤੇ ਸਪੰਰਕ ਕਰ ਸਕਦੇ ਹੋ 0049 17640546020 ਅਤੇ 0049 1634633896

ਲੜਕੀ ਦੀ ਲੋੜ

ਜਰਮਨ ਦਾ ਜੰਮਪਲ ਸੈਣੀ ਲੜਕਾ ਉਮਰ 29 ਸਾਲ,ਕੱਦ 5,8”.ਪੱੜੇ ਲਿਖੇ ਲੜਕੇ ਵਾਸਤੇ,ਸੁੰਦਰ ਸੁਸੀਂਲ ਪੱੜੀ ਲਿਖੀ ਜੀਵਨ ਸਾਥਣ ਦੀ ਲੋੜ ਹੈ।
ਵਧੇਰੇ ਜਾਣਕਾਰੀ ਲਈ ਫੋਨ ਨੰਬਰ 0049-15156153555

ਯੁਰੋਪ ਵਿੱਚ ਸੈਟਲ ਲੜਕੇ ਲਈ ਲੜਕੀ ਦੀ ਲੋੜ

ਜਰਮਨੀ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਹਿੰਦੂ ਖੱਤਰੀ ਲੜਕਾ ਬੇਹਲ ਫੈਮਲੀ,  ਉਮਰ 34 ਸਾਲ। ਲੜਕੇ ਕੋਲ ਜਰਮਨੀ ਦੀ ਪੱਕੀ ਰਿਹਾਇਸ਼ ਅਤੇ ਖੁੱਲ੍ਹਾ ਵੀਜ਼ਾ ਹੈ ਤੇ ਭਾਰਤ ਤੋਂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਰਮਨੀ ਦੀ ਵਧੀਆ ਕੰਪਨੀ ਨੇ ਨਾਲ ਨਾਲ ਆਪਣੇ ਪਰਿਵਾਰਿਕ ਕਪੜਾ ਸਟੋਰ ਦਾ ਕਾਰੋਬਾਰ ਦਾ ਕੰਮ ਵੀ ਸੰਭਾਲਦਾ ਹੈ। ਲੜਕੇ ਕੋਲ 20 ਏਕੜ  ਜ਼ਮੀਨ ਭਾਰਤ ਵਿੱਚ ਹੈ। ਲੜਕੇ ਦੇ ਪਿਤਾ ਬਿਜ਼ਨਸਮੈਨ ਅਤੇ ਮਾਤਾ ਹਾਉਸਵਾਇਫ ਹੈ।
ਲੜਕੇ ਦਾ ਇੱਕ  ਭਰਾ ਤੇ ਦੋ ਭੈਣਾਂ ਹੈ ਜੋ ਵਿਹਾਏ ਹੋਏ ਹਨ। ਭਰਾ ਦਾ ਆਪਣਾ ਕਾਰੋਬਾਰ ਅਤੇ ਜਰਮਨੀ ਵਿੱਚ ਸੈਟਲ ਹੈ । ਇੱਕ ਭੈਣ ਜਰਮਨੀ ਵਿੱਚ ਅਤੇ ਦੂਜੀ ਯੂ.ਕੇ. ਵਿੱਚ ਸੈਟਲ ਹੈ । ਲੜਕੇ ਦੇ ਵਿਆਹ ਵਾਸਤੇ ਵਧੀਆ ਸੁੰਦਰ ਸੁਸ਼ੀਲ ਲੜਕੀ ਦੀ ਜ਼ਰੂਰਤ ਹੈ ਲੜਕੀ ਕਿਸੇ ਵੀ ਬਰਾਦਰੀ ਦੀ ਹੋਵੇ ਜਾਤ ਪਾਤ ਦੀ ਕੋਈ ਪਾਬੰਦੀ ਨਹੀਂ
ਵਧੇਰੇ ਜਾਣਕਾਰੀ ਵਾਸਤੇ ਤੁਸੀਂ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।

0049 1737472480
0044 7438778114
0049 15212691609

ਲੜਕੀ ਦੀ ਲੋੜ

ਜਰਮਨੀ ਵਿੱਚ ਪੱਕੇ ਤੌਰ ਤੇ ਰਹਿੰਦੇ ਤਲਾਕਸ਼ੁਦਾ  ਓੁਮਰ 40 ਸਾਲ ਕੱਦ 5 ਫੁੱਟ 9 ਇੰਚ, ਵਿਆਹ ਲਈ ਲੜਕੀ ਦੀ ਜ਼ਰੂਰਤ ਹੈ। ਲੜਕੇ  ਦਾ ਇੱਕ ਭਰਾ, ਇੱਕ ਭੈਣ ਅਤੇ ਮਾਂ ਹੈ ।  ਭੈਣ ਭਰਾ ਦੋਨਾਂ ਦਾ ਵਿਆਹ ਹੋ ਚੁੱਕਿਆ ਹੈ। ਲੜਕਾ ਜਰਮਨ ਰੈਸਟੋਰੈਂਟ ਵਿੱਚ ਕੁੱਕ ਹੈ। ਤਲਾਕਸ਼ੁਦਾ ਲੜਕੀਆਂ ਵੀ ਸੰਪਰਕ ਕਰ ਸਕਦੀਆਂ ਹਨ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ : +49 171 2366416

ਵਰ ਦੀ ਲੋੜ

ਸਿੱਖ ਸੈਣੀ ਲੜਕੀ ਉਮਰ 34 ਸਾਲ, ਕੱਦ 5 ਫੁੱਟ 6 ਇੰਚ ਦੇ ਵਿਆਹ ਲਈ ਯੋਗ ਵਰ ਦੀ ਲੋੜ ਹੈ । ਲੜਕੀ ਨੇ M.C.A ਕੀਤੀ ਹੈ ਤੇ ਇੰਡੀਆ ਵਿੱਚ ਪ੍ਰਾਈਵੇਟ ਜੋਬ ਕਰ ਰਹੀ ਹੈ । ਲੜਕੀ ਦੇ ਭੈਣ-ਭਰਾ ਜਰਮਨ ਵਿੱਚ ਸੈਟਲ ਹਨ ।
ਵਧੇਰੇ ਜਾਣਕਾਰੀ ਲਈ ਇਸ ਨੰ. ਤੇ ਸੰਪਰਕ ਕਰੋ :- 0049-176 52272853, 0091-9878 987004

ਵਰ ਦੀ ਲੋੜ

ਯੁਰੋਪ ਦੀ ਜੰਮ-ਪਲ, ਜੱਟ-ਸਿੱਖ ਲੜਕੀ, ਕੰਮ ਕਾਰ ਵਲੋਂ ਸੈਟਲ, 30 ਤੋਂ 35 ਸਾਲ ਦਾ ਯੋਗ ਵਰ ਚਾਹੀਦਾ
ਸੰਪਰਕ: god.bless1313@yahoo.com

ਯੁਰੋਪ ਵਿੱਚ ਸੈਟਲ ਲੜਕੀ ਦੀ ਲੋੜ

ਪਿਛਲੇ 10 ਸਾਲਾਂ ਤੋਂ ਫਰਾਂਸ ਵਿੱਚ ਕੰਮ ਕਰ ਰਹੇ ਜੱਟ ਸਿੱਖ ਲੜਕੇ ਉਮਰ 32 ਸਾਲ, ਕੱਦ 5 ਫੁੱਟ 11 ਇੰਚ ਲਈ ਪੜੀ ਲਿਖੀ ਸੁੰਦਰ ਲੜਕੀ ਦੀ ਲੋੜ ਹੈ।ਯੁਰੋਪ ਵਿੱਚ ਪੱਕੇ ਤੌਰ ‘ਤੇ ਸੈਟਲ ਲੜਕੀ ਨੂੰ ਪਹਿਲ। ਮੋਬਾਇਲ- 75278-71963

ਲੜਕੀ ਦੀ ਲੋੜ

ਜਰਮਨੀ ਵਿੱਚ ਪੱਕੇ ਤੌਰ ਤੇ ਰਹਿੰਦੇ ਜੱਟ ਸਿੱਖ ਸੰਧੂ ਪਰਿਵਾਰ ਦੇ ਲੜਕੇ ਓੁਮਰ 24 ਸਾਲ ਕੱਦ 6 ਫੁੱਟ 4 ਇੰਚ, ਇੰਡੀਆ ਅੱਤੇ ਜਰਮਨੀ ਵਿੱਚ ਆਪਣੀ ਪ੍ਰਾਪਰਟੀ ਤੇ ਕਾਰੋਬਾਰ ਦੇ ਇਕਲੌਤੇ ਵਾਰਿਸ ਵਾਸਤੇ ਯੂਰੋਪ ਵਿੱਚ ਰਹਿੰਦੀ ਸੁੰਦਰ,ਸੁਸ਼ੀਲ ਤੇ ਐਜ਼ੂਕੇਟੀਡ ਕੰਨਿਆਂ ਦੀ ਲੋੜ। ਜਰਮਨੀ ਨੂੰ ਪਹਿਲ। ਲੜਕੀ ਜੱਟ ਸਿੱਖ ਤੇ ਕੱਦ ਘੱਟੋ ਘੱਟ 5 ਫੁੱਟ 9 ਇੰਚ ਹੋਵੇ।
ਸੰਪਰਕ ਨੰਬਰ ਤੇ ਜਰਮਨੀ ਦੇ ਸਮੇਂ ਅਨੁਸਾਰ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਸੰਪਰਕ ਕਰ ਸਕਦੇ ਹੋ +49 173 6164614

ਲੜਕੀ ਦੀ ਲੋੜ

ਜਰਮਨੀ ਦਾ ਜੰਮਪਲ਼ ਜੱਟ ਸਿੱਖ ਲੜਕਾ ਉਮਰ 26 ਸਾਲ ਕੱਦ 6 ਫੁੱਟ, ਕੰਪਿਊਟਰ ਟੈਕਨੌਲੋਜ਼ੀ ਵਿੱਚ ਇੰਜੀਨੀਅਰ ਵਾਸਤੇ ਬਰਾਬਰ ਦੀ ਪੜ੍ਹੀ ਲਿਖੀ ਸੁੰਦਰ ਸੁਸ਼ੀਲ ਜੱਟ ਸਿੱਖ ਲੜਕੀ ਦੀ ਲੋੜ ਹੈ। ਲੜਕਾ ਆਪਣਾ ਕੰਮ ਕਰਨ ਦੇ ਨਾਲ਼ ਅੱਗੇ ਵੀ ਪੜ੍ਹਾਈ ਕਰ ਰਿਹਾ ਹੈ। ਰਿਸ਼ਤਾ ਮਿਲ਼ਦੇ ਸਾਰ ਹੀ ਵਿਆਹ ਬਿਨਾ ਕਿਸੇ ਲਾਲਚ ਤੋੰ ਜ਼ਲਦੀ ਕੀਤਾ ਜਾਵੇਗਾ। ਪੰਜਾਬ ਵਿੱਚ ਦੁਆਬਾ ਇਲਾਕੇ ਨੂੰ ਪਹਿਲ ਹੈ।

ਸੰਪਰਕ ਨੰਬਰ ਤੇ ਜਰਮਨੀ ਦੇ ਸਮੇਂ ਅਨੁਸਾਰ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਗੱਲ ਕਰ ਸਕਦੇ ਹੋ -+49 176 61650108

ਲੜਕੀ ਦੀ ਲੋੜ

ਜਰਮਨੀ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਜੱਟ ਸਿੱਖ ਲੜਕਾ ਗਿੱਲ ਫੈਮਲੀ, ਉਮਰ 34 ਸਾਲ, ਕੱਦ 5 ਫੁੱਟ 7 ਇੰਚ। ਲੜਕੇ ਕੋਲ ਜਰਮਨੀ ਦੀ ਪੱਕੀ ਰਿਹਾਇਸ਼ ਅਤੇ ਖੁੱਲ੍ਹਾ ਵੀਜ਼ਾ ਹੈ। ਆਪਣਾ ਕਾਰੋਬਾਰ ਕਰ ਰਿਹਾ ਹੈ ਉਸ ਲਈ ਯੂਰਪ ਵਿੱਚ ਪੱਕੇ ਜਾਂ ਕੱਚੇ ਤੋਂ ਤੇ  ਰਹਿ ਲਈ ਲੜਕੀ ਦੀ ਜ਼ਰੂਰਤ ਹੈ। ਜਾਤ ਪਾਤ ਦਾ ਕੋਈ ਮਾਮਲਾ ਨਹੀਂ । ਲੜਕਾ ਤਲਾਕਸ਼ੁਦਾ ਹੈ। ਤਲਾਕਸ਼ੁਦਾ ਲੜਕੀਆਂ ਅਤੇ ਭਾਰਤ ਲੜਕੀਆਂ ਤੋ ਵੀ ਸੰਪਰਕ ਕਰ ਸਕਦੀਆਂ ਹਨ।
Mob. 004915206383016

ਵਰ ਦੀ ਲੋੜ

ਇਟਲੀ ਰਹਿੰਦੀ ਘੁਮਾਰ ਲੜਕੀ ਉਮਰ 37 ਸਾਲ ਕੱਦ 5'7'',ਤਲਾਕਸ਼ੁਦਾ, ਪੱਕੇ ਪੇਪਰ, ਇਟਲੀ ਵਿਚ 12 ਸਾਲ ਤੋਂ ਰਹਿ ਰਹੀ ਹੈ, ਲਈ ਤਲਾਕਸ਼ੁਦਾ ਵਰ ਦੀ ਲੋੜ ਹੈ,
ਸਬੰਧਿਤ ਸੰਪਰਕ ਕਰਨ +91-9888133022, +39-3284781707.

ਲੜਕੀ ਦੀ ਲੋੜ

ਇਟਲੀ ਰਹਿੰਦਾ ਜੱਟ ਗੁਰਸਿੱਖ ਲੜਕਾ ਭੰਗੂ ਫੈਮਲੀ, ਉਮਰ 28 ਸਾਲ, ਕੱਦ 5'8'',ਪੂਰਾ ਪ੍ਰੀਵਾਰ ਇਟਲੀ ਵਿਚ ਲਈ ਸੁੰਦਰ ਸ਼ੁਸ਼ੀਲ,ਗੁਰਸਿੱਖ ਲੜਕੀ ਚਾਹੀਦੀ ਹੈ, ਵਿਆਹ ਦਾਜ ਦਹੇਜ ਤੋਂ ਬਿਨਾਂ ਹੋਵੇਗਾ, ਸੰਪਰਕ ਲਈ ਫੋਨ ਕਰੋ, ਮੋਬ.+39-3926388186, 3284781707, ਘੋਤੜਾ ਸਟੂਡੀਓ ਬਰੇਸ਼ੀਆ ਇਟਲੀ।

ਲੜਕੀ ਦੀ ਲੋੜ

ਲ਼ੁਬਾਣਾ ਪ੍ਰੀਵਾਰ ਦਾ ਇਟਲੀ ਰਹਿੰਦਾ  ਲੜਕਾ ਉਮਰ 28 ਸਾਲ, ਕੱਦ 5 ਫੁੱਟ 7 ਇੰਚ,ਸ਼ੈਫ ਦਾ ਡਿਪਲੋਮਾ ਪਾਸ, ਡਰਾਇਵਿੰਗ ਲਾਇਸੰਸ ਟੀਚਰ, ਲਈ ਪੜ੍ਹੀ ਲਿਖੀ ਸੁੰਦਰ ਤੇ ਸ਼ੁਸ਼ੀਲ ਯੂਰੋਪ ਜਾਂ ਯੂ.ਕੇ ਰਹਿੰਦੀ ਲੜਕੀ ਦੀ ਲੋੜ ਹੈ, ਕੈਨੇਡਾ ਜਾਂ ਅਮਰੀਕਾ ਰਹਿੰਦੇ ਪ੍ਰੀਵਾਰ ਵੀ ਸੰਪਰਕ ਕਰ ਸਕਦੇ ਹਨ,
ਸੰਪਰਕ ਲਈ ਫੋਨ ਕਰੋ. +39-3284781707, ਜਾਂ- 3206956176 ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ।

ਲੜਕੀ ਦੀ ਲੋੜ

ਸਪੇਨ ਵਿੱਚ 10 ਸਾਲ ਤੋਂ ਪੱਕੇ ਤੌਰ ਤੇ ਰਹਿ ਰਹੇ ਸਿੱਖ ਲੁਬਾਣਾ ਲੜਕੇ ਲਈ ਯੋਗ ਲੜਕੀ ਦੀ ਲੋੜ ਹੈ। ਲੜਕਾ ਸੋਹਣਾ, ਪੜ੍ਹਿਆ ਲਿਖਿਆ, ਕੱਦ-ਕਾਠ ਤੋਂ ਚੰਗਾ ਅਤੇ ਨਸ਼ਿਆਂ ਤੋਂ ਰਹਿਤ ਹੈ।  ਸਪੇਨ ਦੀ ਨੈਸ਼ਨੈਲੀਟੀ ਲਈ ਅਪਲਾਈ ਕੀਤਾ ਹੈ ।
ਲੜਕਾ ਆਪਣਾ ਕਾਰੋਬਾਰ ਕਰਦਾ ਹੈ।
ਵਧੇਰੇ ਜਾਣਕਾਰੀ ਲਈ ਇੰਡੀਆ ਨੰਬਰ 0091 87270 56020, ਸਪੇਨ ਨੰਬਰ 0034 63222 1456

ਲੜਕੀ ਦੀ ਲੋੜ

ਇਟਲੀ ਰਹਿੰਦਾ ਸੈਣੀ ਲੜਕਾ ਡਿਵੋਰਸ, ਉਮਰ 36 ਸਾਲ, 5,4'' ਲਈ ਸੁੰਦਰ ਸੁਸ਼ੀਲ ਜੀਵਨ ਸਾਥਣ ਦੀ ਲੋੜ ਹੈ, ਲੜਕਾ ਪੱਕੇ ਕੰਮ ਤੇ ਲੱਗਾ ਹੋਇਆ ਹੈ ਤੇ ਇਟਲੀ ਦੇ ਪੱਕੇ ਪੇਪਰ ਕੋਲ ਹਨ, ਸੰਪਰਕ ਲਈ ਫੋਨ ਕਰੋ. +39.3498173673, ਜਾਂ ਹੈਪੀ ਮੈਰਿਜ ਬਿਊਰੋ ਇਟਲੀ- 3284781707 ਤੇ ਵੀ ਸੰਪਰਕ ਕਰ ਸਕਦੇ ਹੋ।

ਲੜਕੀ ਦੀ ਲੋੜ

ਇਟਲੀ ਰਹਿੰਦਾ ਜੱਟ ਸਿੱਖ ਲੜਕਾ, ਉਮਰ 29 ਸਾਲ, 5,8'' ਲਈ ਸੁੰਦਰ ਸੁਸ਼ੀਲ ਜੀਵਨ ਸਾਥਣ ਦੀ ਲੋੜ ਹੈ, ਲੜਕਾ ਪੱਕੇ ਕੰਮ ਤੇ ਲੱਗਾ ਹੋਇਆ ਹੈ ਸੰਪਰਕ ਲਈ ਫੋਨ ਕਰੋ.
+39.3887581431 ਜਾਂ ਹੈਪੀ ਮੈਰਿਜ ਬਿਊਰੋ ਇਟਲੀ- 3284781707 ਤੇ ਵੀ ਸੰਪਰਕ ਕਰ ਸਕਦੇ ਹੋ।

ਲੜਕੀ ਦੀ ਲੋੜ

ਇਟਲੀ ਵਿਚ ਰਹਿ ਰਿਹਾ ਪਰਜਾਪਤਿ (ਘੁਮਾਰ) ਲੜਕਾ ਉਮਰ 25 ਸਾਲ, ਕੱਦ 5 ਫੁੱਟ-10'' ਇਟਾਲੀਅਨ ਨੈਸ਼ਨੈਲਟੀ, ਪੂਰਾ ਪ੍ਰੀਵਾਰ ਇਟਲੀ ਵਿਚ, ਲਈ ਸੁੰਦਰ ਸੁਸ਼ੀਲ ਲੜਕੀ ਦੀ ਲੋੜ ਹੈ, ਸਬੰਧਿਤ
ਸੰਪਰਕ ਕਰਨ-ਮੋਬ. +39-3881782942

ਲੜਕੀ ਦੀ ਲੋੜ

ਇਟਲੀ ਵਿਚ ਰਹਿ ਰਿਹਾ ਜੱਟ ਸਿੱਖ ਲੜਕਾ ਉਮਰ 24 ਸਾਲ, ਕੱਦ 5'7'' (175ਸਮ)  ਇਲੈਕਟ੍ਰੀਸ਼ਨ ਕੰਪਿਊਟਰ ਡਿਪਲੋਮਾ ਹੋਲਡਰ,ਲਾਇਸੰਸ ਪਾਸ, ਪੱਕੇ ਕੰਮ ਤੇ ਲੱਗਾ ਹੋਇਆ ਤੇ  ਸਾਰਾ ਪ੍ਰੀਵਾਰ ਇਟਲੀ ਵਿਚ ਹੀ ਹੈ, ਲਈ ਸੁੰਦਰ ਸੁਸ਼ੀਲ ਲੜਕੀ ਚਾਹੀਦੀ ਹੈ।
ਸੰਪਰਕ ਲਈ ਫੋਨ ਨੰਬਰ:-3287076396, 3283239132

ਲੜਕੀ ਦੀ ਲੋੜ

ਇਟਲੀ ਵਿਚ ਰਹਿ ਰਿਹਾ ਲੜਕਾ ਉਮਰ 25 ਸਾਲ, ਕੱਦ 5'-11'' ਇਟਾਲੀਅਨ ਨੈਸ਼ਨੈਲਟੀ, ਪੂਰਾ ਪ੍ਰੀਵਾਰ ਇਟਲੀ ਵਿਚ, ਲਈ ਸੁੰਦਰ ਸੁਸ਼ੀਲ ਲੜਕੀ ਦੀ ਲੋੜ ਹੈ,
ਸਬੰਧਿਤ ਸੰਪਰਕ ਕਰਨ-ਮੋਬ. +39-3276961385

ਲੜਕੀ ਦੀ ਲੋੜ

ਜੱਟ ਸਿੱਖ ਫਰਾਂਸ ਜੰਮਪਲ ਇੰਜਨੀਅਰ ਲੜਕਾ  ਜਨਮ 1990  ਕੱਦ  1.78 cm  ਲਈ ਪੜੀ ਲਿਖੀ ਲੜਕੀ ਲੋੜ ਹੈ
ਸੰਪਰਕ  33 6 51 26 77 10 
e -mail : singhkaur@hotmail.fr

ਲੜਕੀ ਦੀ ਲੋੜ

ਪਰਜਾਪਤਿ ( ਘੁਮਾਰ) ਲੜਕਾ ਉਮਰ 27 ਸਾਲ, ਕੱਦ 5',10 ਇੰਚ, ਇਟਾਲੀਅਨ ਨੈਸ਼ਨੈਲਟੀ, ਪੂਰਾ ਪ੍ਰੀਵਾਰ ਇਟਲੀ ਵਿਚ, ਪੱਕੇ ਕੰਮ ਤੇ ਲੱਗਾ ਹੋਇਆ, ਲਈ ਇਟਲੀ ਰਹਿੰਦੀ ਘੁਮਾਰ ਪ੍ਰੀਵਾਰ ਦੀ  ਸੁੰਦਰ ਤੇ ਸ਼ੁਸ਼ੀਲ ਲੜਕੀ ਚਾਹੀਦੀ ਹੈ, ਦਾਜ-ਦਹੇਜ ਦੀ ਕੋਈ ਲੋੜ ਨਹੀਂ,  ਪ੍ਰੀਵਾਰ ਪਟਿਆਲੇ ਜਿਲੇ ਨਾਲ ਸਬੰਧਿਤ ਹੈ।

ਸੰਪਰਕ ਲਈ ਫੋਨ ਕਰੋ:-+3284781707,3881782942

ਫਰਾਂਸ ਸਿਟੀਜ਼ਨ ਵਰ ਦੀ ਲੋੜ

ਫਰਾਂਸ ਸਿਟੀਜ਼ਨ ਸੁੰਦਰ ਸੈਣੀ ਲੜਕੀ ਉਮਰ 24 ਸਾਲ, ਕੱਦ 5 ਫੁੱਟ 7 ਇੰਚ, ਪੀ.ਐਚ.ਡੀ ਲਈ ਯੋਗ ਤੇ ਆਦਰਸ਼ ਫਰਾਂਸ ਸਿਟੀਜ਼ਨ ਲੜਕੇ ਦੀ ਜ਼ਰੂਰਤ ਹੈ।
ਸੰਪਰਕ- ਫ਼ੋਨ0033638677427

ਫਰਾਂਸ ਜੰਮਪਲ ਸੈਣੀ ਲੜਕੇ ਲਈ ਲੜਕੀ ਦੀ ਲੋੜ

ਫਰਾਂਸ ਜੰਮਪਲ ਸੈਣੀ ਲੜਕੇ ਉਮਰ 26 ਸਾਲ, ਕੱਦ 6 ਫੁੱਟ 3 ਇੰਚ, ਡਿਪਲੋਮਾ ਬੀ.ਟੈਕ ਲਈ ਯੋਗ ਯੂਰਪੀਅਨ, ਲੰਬੀ ਤੇ ਸੁੰਦਰ ਲੜਕੀ ਦੀ ਜ਼ਰੂਰਤ ਹੈ।
ਸੰਪਰਕ - 0033638677427