Anamika Sandhu

ਬੱਚਿਆਂ ਨਾਲ ਹੋ ਰਿਹਾ ਸਰੀਰਕ ਸੋਸ਼ਣ

ਇਹ ਵਿਸ਼ਾ ਬਹੁਤ ਹੀ ਜਿਆਦਾ ਸਾਨਜਿਦਾ ਵਿਸ਼ਾ ਹੈ ਜਿਹੜੀ ਉੱਪਰ ਸਾਨੂੰ ਖੁੱਲ੍ਹ ਕੇ ਆਪਣੇ ਬੱਚਿਆਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ
 ਤਾਂ ਕਿ ਇਨ੍ਹਾਂ ਘਟਨਾਵਾਂ ਦੇ ਉੱਪਰ ਨੱਥ ਪਾਈ ਜਾ ਸਕੇ ਕਿਉਂਕਿ ਅਸੀਂ ਦਿਨ ਪ੍ਰਤੀ ਦਿਨ ਦੇਖ ਰਿਹਾ ਕਿ ਸਾਡੇ ਆਪਣਿਆਂ ਵੱਲੋਂ ਹੀ ਬੱਚਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ
ਲਗਾਤਾਰ ਵਧ ਰਹੇ ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ ਦੇਖ ਰਹੇ ਹਾਂ ਦਿਨ ਪ੍ਰਤੀ ਦਿਨ ਨਵੀਆਂ ਤੋਂ ਨਵੀਆਂ ਘਟਨਾਵਾਂ ਖ਼ਾਸਕਰ ਬੱਚਿਆਂ ਨੂੰ ਲੈ ਕੇ ਸਾਡੇ ਸਾਹਮਣੇ ਆ ਰਹੀਆਂ ਹਨ
ਸਭ ਤੋਂ ਪਹਿਲਾਂ ਮੇਰੀ ਜਿਹੜੀ ਪਹਿਲੇ ਉਹ ਇਹੀ ਹੈ ਕਿ ਮੈਂ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਅਸੀਂ ਬੱਚਿਆਂ ਨੂੰ ਚੰਗੇ ਤੇ ਮਾੜੇ ਸਪਰਸ਼ ਬਾਰੇ ਉਨ੍ਹਾਂ ਨੂੰ ਜ਼ਰੂਰ ਦੱਸੀ ਉਨ੍ਹਾਂ ਨੂੰ ਜਾਣਕਾਰੀ ਦੇਈ ਬੱਚੇ ਡਰ ਦੇ ਮਾਰੇ ਕੋਈ ਵੀ ਗੱਲ ਆਪਣੇ ਨਾਲ ਸਾਂਝੇ ਨਹੀਂ ਕਰਦੇ ਹੈ ਕਿਉਂ ਨਾ ਦੱਸਦੇ ਨੇ ਕਿ ਆਪਣੀ ਮਾਂ ਨੂੰ ਕਿਸੇ ਨੂੰ ਦੱਸਦੇ ਸਾਰੀ ਉਮਰ ਉਹ ਆਪਣੇ ਅੰਦਰ ਹੀ ਇਹ ਚੀਜ਼ਾਂ ਘੁੱਟ ਕੇ ਰੱਖਦੇ ਹਨ
 ਜਿਸਦਾ ਅਸਰ ਦੇਖਣ ਨੂੰ ਮਿਲਦਾ ਹੈ ਸਾਰੀ ਉਮਰ ਉਨ੍ਹਾਂ ਦੇ ਮਾਨਸਿਕ ਤੇ ਸਰੀਰ ਦੇ ਉੱਪਰ ਇਹ ਚਿੜੀ ਘਟਨਾਵਾਂ ਨੇ ਉਹ ਬਹੁਤ ਹੀ ਵੱਡਾ ਅਸਰ ਪਾਉਂਦੀਆਂ ਨੇ
ਸਾਡੇ ਸਮਾਜ ਦੀ ਜਿਹੜੀ ਸੋਚ ਉਸ ਨੂੰ ਬਦਲਣਾ ਬਹੁਤ ਜ਼ਰੂਰੀ ਹੈ ਤਾਂ ਕਿ ਬੱਚਿਆਂ ਦੇ ਨਾਲ ਸਾਡੀਆਂ ਧੀਆਂ ਭੈਣਾਂ ਦੇ ਨਾਲ ਜੁੜੀਆਂ ਵੱਧ ਰਹੀਆਂ ਘਟਨਾਵਾਂ ਨੇ ਇਨ੍ਹਾਂ ਨੱਥ ਪਾਈ ਜਾ ਸਕੇ