ਗੁਰੂ ਨਾਨਕ ਦੇ ਨਾਮ - ਰਾਜਵਿੰਦਰ ਰੌਂਤਾ
* ਉਹ *ਮੈ ਕਿਹਾ ਮੇਰਾ ਹੈ ਓਹ ਕਹਿੰਦੇ ਸਾਡਾ ਹੈ ਤੇ ਉਹ ਕਹਿੰਦਾ ਨਾਂ ਮੈ ਤੇਰਾ ਨਾਂ ਮੈ ਓਹਨਾਂ ਦੰਭੀਆਂ ਪਾਖੰਡੀਆਂ ਦਾ ਨਾਂ ਮੈਂ ਗੈਬੀ ਸ਼ਕਤੀ ਮੈ ਹਾਂ ਹੱਕ ਦਾਸੱਚ ਦਾਲਾਲੋਆਂ ਦਾ ਤੇ ਸਿਰਫ ਓਹਨਾ ਦਾ ਜੋ ਅਮਲ ਕਰਦੇ ਨੇ ਬਾਣੀ 'ਤੇ।
ਰਾਜਵਿੰਦਰ ਰੌਂਤਾ,ਰੌਂਤਾ ਮੋਗਾ9876486187