
ਅੱਜ ਕੱਲ੍ਹ ਵਧ ਰਿਹਾ ਮਾਨਸਿਕ ਤਨਾਅ: ਕਾਰਨ ਅਤੇ ਉਪਾਅ - ਅਮਨਜੋਤ, ਵਿਗਿਆਨ ਅਧਿਆਪਕਾ
ਕਾਰਨ:
* ਪੜ੍ਹਾਈ ਅਤੇ ਨੌਕਰੀ ਦਾ ਦਬਾਅ
* ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ
* ਪਰਿਵਾਰਕ ਅਤੇ ਆਰਥਿਕ ਸਮੱਸਿਆਵਾਂ
* ਇਕੱਲਾਪਣ ਅਤੇ ਨੀਂਦ ਦੀ ਕਮੀ
ਉਪਾਅ:
* ਰੋਜ਼ਾਨਾ ਯੋਗ ਅਤੇ ਧਿਆਨ ਕਰੋ।
* ਸੰਤੁਲਿਤ ਖੁਰਾਕ ਅਤੇ ਪੂਰੀ ਨੀਂਦ ਲਵੋ।
* ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਓ।
* ਆਪਣੀਆਂ ਭਾਵਨਾਵਾਂ ਸਾਂਝੀਆਂ ਕਰੋ ਅਤੇ ਲੋੜ ਪੈਣ ’ਤੇ ਮਾਹਿਰ ਦੀ ਸਲਾਹ ਲਵੋ।
ਸਿੱਟਾ:
ਮਾਨਸਿਕ ਤਨਾਅ ਨੂੰ ਸਮੇਂ ਸਿਰ ਪਛਾਣ ਕੇ ਸਹੀ ਜੀਵਨ-ਸ਼ੈਲੀ ਅਪਣਾਉਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਤੰਦਰੁਸਤ ਮਨ
ਹੀ ਤੰਦਰੁਸਤ ਜੀਵਨ ਦੀ ਨੀਂਹ ਹੈ।
ਰਚਨਾਕਾਰ:
ਅਮਨਜੋਤ, ਵਿਗਿਆਨ ਅਧਿਆਪਕਾ
ਮਾਤਾ ਰਾਜ ਕੌਰ
ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਡਰੁੱਖਾਂ
ਜ਼ਿਲ੍ਹਾ ਸੰਗਰੂਰ, ਪੰਜਾਬ