'ਜੰਗ ਨਾ ਲੱਗੇ' - ਮੇਜਰ ਸਿੰਘ ਬੁਢਲਾਡਾ
ਜਦੋਂ ਕਦੇ ਵੀ ਜੰਗ ਲੱਗੇ,ਬੜੇ ਨਿਰਦੋਸ਼ੇ ਮਾਰੇ ਜਾਂਦੇ ਨੇ।ਜੋ ਦੁਸ਼ਮਣ ਦੇ ਹੱਥ ਆ ਜਾਂਦੇਉਹ ਖ਼ੂਬ ਲਿਤਾੜੇ ਜਾਂਦੇ ਨੇ।ਨਾ ਕੋਈ ਕਿਸੇ ਤੇ ਤਰਸ ਕਰੇ,,ਬੇਅੰਤ ਘਰ ਉਜਾੜੇ ਜਾਂਦੇ ਨੇ।'ਮੇਜਰ' ਦੁਆ ਕਰੋ ਜੰਗ ਨਾ ਲੱਗੇ,ਲੋਕ ਤੜਫਦੇ ਨਾ ਸਹਾਰੇ ਜਾਂਦੇ ਨੇ।ਮੇਜਰ ਸਿੰਘ ਬੁਢਲਾਡਾ94176 42327