ਲੜਕੀ ਦੀ ਲੋੜ

ਇਟਲੀ ਵਿਚ ਪੱਕੇ ਤੌਰ ਤੇ ਰਹਿ ਰਹੇ ਵਧੀਆ ਕੰਮ ਕਰਦੇ ਜੱਟ ਸਿੱਖ 40 ਸਾਲਾਂ ਪੜ੍ਹੇ ਲਿਖੇ ਸੂਝਵਾਨ ਲੜਕੇ ਲਈ ਜੀਵਨ ਸਾਥਣ ਦੀ ਲੋੜ ਹੈ। ਜੇ ਕਰ ਪੜ੍ਹਾਈ ਤੌਰ ਤੇ, ਕੱਚੇ ਜਾਂ ਪੱਕੇ ਪੇਪਰਾਂ ਨਾਲ ਵੀ ਲੜਕੀ ਇਟਲੀ ਵਿਚ ਰਹਿੰਦੀ ਹੋਵੇ, ਉਸ ਨੂੰ ਪਹਿਲ ਦਿਤੀ ਜਾ ਸਕਦੀ ਹੈ। ਇਟਲੀ ਦੇ ਨਾਲ ਲੱਗਦੇ ਦੇਸ ਵਿਚੋਂ ਵੀ ਚਾਹਵਾਨ ਜਾਂ ਬੱਚੇ ਤੋਂ ਬਗੈਰ ਤਲਾਕਸੁਦਾ ਬਾਰੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਲੜਕਾ ਨਸ਼ਾ ਰਹਿਤ ਅਤੇ ਇਕਲੌਤਾ ਵਾਰਿਸ ਹੈ। ਲਿਖੇ ਹੋਏ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ। -00393514400005/004915224333737