ਲੜਕੀ ਦੀ ਲੋੜ - Looking for an educated Girl
ਜੱਟ ਸਿੱਖ ਮੁੰਡਾ — ਉਮਰ 28 ਸਾਲ, ਕੱਦ 6 ਫੁੱਟ 1 ਇੰਚ। IT ਮੈਨੇਜਮੈਂਟ 'ਚ ਮਾਸਟਰਜ਼ ਕੀਤਾ ਹੋਇਆ। ਹੰਬੁਰਗ (ਜਰਮਨੀ) ਵਿੱਚ ਸਰਕਾਰੀ ਨੌਕਰੀ ਕਰਦਾ ਹੈ ਚੰਗੇ ਸੁਭਾਅ ਵਾਲਾ, ਨਿਮਰ ਤੇ ਪਰਿਵਾਰਕ ਮੁੱਲਾਂ ਵਾਲਾ। ਚੰਗੀ ਤਾਲੀਮਯਾਫਤਾ, ਨਿਮਰ ਤੇ ਚੰਗੇ ਪਰਿਵਾਰ ਤੋਂ ਕੁੜੀ ਦੀ ਲੋੜ ਹੈ। ਸਿਰਫ ਗੰਭੀਰ ਰੂਚੀ ਵਾਲੇ ਹੀ ਸੰਪਰਕ ਕਰਨ। ਸੰਪਰਕ: +49 1575 3604556
Jatt Sikh 28 years old, 6 feet 1 inch tall. He has completed his Master’s in IT Management and Consulting, working in a high level government position in Hamburg, Germany. He is well-settled, respectful, and family-oriented. We are looking for a well-educated, good-natured girl from a respectable family. Only serious enquiries are requested.Contact:+4915753604556