ਜੱਟ ਸਿੱਖ ਲੜਕਾ ਜਰਮਨ ਵਿੱਚ ਸੈਟਲ ਆਪਣਾ ਕਾਰੋਬਾਰ ਉਮਰ 36 ਸਾਲ ਕੱਦ 6 ਫੁੱਟ ਹੈ। ਲੜਕਾ ਪਰਵਾਰ ਸਮੇਤ ਜਰਮਨ ਵਿੱਚ ਰਹਿ ਰਿਹਾ ਹੈ। ਜਰਮਨ ਵਿੱਚ ਆਪਣਾ ਘਰ ਹੈ ਅਤੇ ਭਾਰਤ ਵਿੱਚ ਵੀ ਆਪਣਾ ਘਰ ਹੈ। ਲੜਕੇ ਲਈ ਪੜੀ ਲਿਖੀ, ਸੁਸ਼ੀਲ ਤੇ ਯੌਰਪ ਦੀ ਵਸਨੀਕ ਪ੍ਰਵਾਰ ਵਿਚ ਰਹਿਣ ਵਾਲੀ ਲੜਕੀ ਦੀ ਜਰੂਰਤ ਹੈ। ਇਕਲੌਤੇ ਲੜਕੇ ਦੀਆਂ 2 ਭੈਣਾਂ ਵਿਆਹੀਆਂ ਹਨ। ਫੋਨ ਨੰਬਰ 0049-152-14179588 ਉਪਰ ਸਪੰਰਕ ਕੀਤਾ ਜਾ ਸਕਦਾ ਹੈ।