ਯੁਰੋਪ ਵਿੱਚ ਸੈਟਲ ਲੜਕੇ ਲਈ ਲੜਕੀ ਦੀ ਲੋੜ

ਅਸਟਰੀਆ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਜੱਟ ਸਿੱਖ ਲੜਕਾ ਉਮਰ 28 ਸਾਲ ਕੱਦ 5’7 ਫੁੱਟ, ਵਧੀਆ ਅਤੇ ਪੜ੍ਹੇ ਲਿੱਖੇ ਪਰਵਾਰ ਵਾਲਾ ਲੜਕਾ ਇਸ ਸਮੇਂ ਅਸਟਰੀਆ ਵਿੱਚ ਚੰਗੇ ਹਸਪਤਾਲ (ਬਲੱਡ ਸੰਚਾਰ ਵਿਭਾਗ) ਵਿੱਚ ਜਾਬ ਕਰ ਰਿਹਾ ਹੈ । ਲੜਕੇ ਦਾ ਇੱਕ ਭਰਾ ਤੇ ਇੱਕ ਭੈਣ ਹੈ ਭੈਣ ਜਰਮਨੀ ਵਿੱਚ ਵਿਆਈ ਹੋਈ ਹੈ ਲੜਕੇ ਦਾ ਪੂਰਾ ਪਰਿਵਾਰ ਪਿਛਲੇ 22 ਸਾਲਾਂ ਤੋਂ  ਅਸਟਰੀਆ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਹੈ। ਲੜਕਾ ਭਾਰਤ ਤੋਂ ਅੰਮ੍ਰਿਤਸਰ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਖੇਮਕਰਨ ਵਿੱਚ ਆਪਣੀ ਜ਼ਮੀਨ ਜਾਇਦਾਦ ਹੈ । ਲੜਕੇ ਲਈ ਯੁਰੋਪ ਵਿੱਚ ਪੱਕੇ ਤੌਰ ਤੇ ਰਹਿ ਰਹੀ ਪੜ੍ਹੀ ਲਿਖੀ ਸੁੰਦਰ ਸੁਸ਼ੀਲ ਲੜਕੀ ਦੀ ਲੋੜ ਹੈ।

ਹੋਰ ਜਾਣਕਾਰੀ ਲਈ ਰੋਸ ਨੰਬਰ ਤੇ ਸਪੰਰਕ ਕਰ ਸਕਦੇ ਹੋ 00 43 699 11800631